ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਦਿਲਜੀਤ ਨੇ ਮੇਲਬੋਰਨ ਸ਼ੋਅ 'ਚ ਇਤਿਹਾਸ ਰਚਿਆ ਸੀ। ਉਹ ਮੇਲਬੋਰਨ 'ਚ ਸ਼ੋਅ ਦੀਆਂ ਸਾਰੀਆਂ ਟਿਕਟਾਂ ਵੇਚਣ ਵਾਲੇ ਪਹਿਲੇ ਆਰਟਿਸਟ ਸੀ। ਦਿਲਜੀਤ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਤੱਕ ਪਹੁੰਚਣ ਲਈ ਉਨ੍ਹਾਂ ਨੇ ਖੂਬ ਸੰਘਰਸ਼ ਕੀਤਾ ਹੈ। ਉਨ੍ਹਾਂ ਦੀ ਪੂਰੀ ਦੁਨੀਆ ਵਿੱਚ ਜ਼ਬਰਦਸਤ ਫੈਨ ਫਾਲੋਇੰਗ ਹੈ। ਦਿਲਜੀਤ ਦੇ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਉਹ ਗਲੋਬਲ ਆਈਕਨ ਬਣ ਗਏ ਉਹ ਆਪਣੇ live shows ਕਾਰਣ ਸੁਰਖੀਆਂ 'ਚ ਬਣੇ ਹੋਏ ਨੇ ਹੁਣ ਹਾਲ ਹੀ ਦੇ ਵਿਚ ਹੋਏ ਸ਼ੋਅ 'ਚੋ ਦਿਲਜੀਤ ਦੀ ਇਕ ਅਜਿਹੀ ਵੀਡੀਓ viral ਹੋਈ ਜਿਸ 'ਚ ਉਹ ਸੰਗੀਤ ਨੂੰ enjoy ਕਰਦੇ ਨਜ਼ਰ ਆਏ ਪਰ ਲਗਦਾ ਜਿਵੇਂ ਓਹਨਾ ਦਾ ਇਹ ਵੀਡੀਓ ਕਈਆਂ ਨੂੰ ਅਜੀਬ ਲੱਗਾ ਤੇ ਓਹਨਾ ਨੇ ਦਿਲਜੀਤ ਦੋਸਾਂਝ ਨੂੰ illuminati ਨਾਲ ਜੋੜਨਾ ਸ਼ੁਰੂ ਕਰ ਦਿੱਤਾ।
.
Diljit Dosanjh gave a mouth-watering response to Haters saying stop, Illuminati!
.
.
.
#diljitdosanjh #punjabisinger #punjabnews